Home » ਆਕਲੈਂਡ ਦੇ ਗੋਟ ਆਈਲੈਂਡ ‘ਤੇ ਮਿਲੀ ਲਾਸ਼ ਸੀ ਅਮਰੀਕੀ ਸੈਲਾਨੀ ਦੀ…
Home Page News New Zealand Local News NewZealand

ਆਕਲੈਂਡ ਦੇ ਗੋਟ ਆਈਲੈਂਡ ‘ਤੇ ਮਿਲੀ ਲਾਸ਼ ਸੀ ਅਮਰੀਕੀ ਸੈਲਾਨੀ ਦੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਕੱਲ ਸਵੇਰੇ ਆਕਲੈਂਡ ਦੇ ਇੱਕ ਪ੍ਰਸਿੱਧ ਬੀਚ ‘ਤੇ ਮਰਨ ਵਾਲਾ ਵਿਅਕਤੀ ਇੱਕ ਅਮਰੀਕੀ ਸੈਲਾਨੀ ਸੀ ਜੋ ਗੋਟ ਆਈਲੈਂਡ ਤੋਂ ਸਨੋਰਕਲ ਕਰ ਰਿਹਾ ਸੀ।69 ਸਾਲਾ ਬਜ਼ੁਰਗ ਸਵੇਰੇ 11.40 ਵਜੇ ਓਕਾਕਾਰੀ ਪੁਆਇੰਟ ਮਰੀਨ ਰਿਜ਼ਰਵ ਵਿਖੇ ਬੇਹੋਸ਼ ਹਾਲਤ ਵਿੱਚ ਪਾਇਆ ਗਿਆ ਸੀ, ਅਤੇ ਉਸ ਨੂੰ ਮੌਕੇ ਤੇ ਮੈਡੀਕਲ ਸੇਵਾ ਪ੍ਰਦਾਨ ਕੀਤੀ ਗਈ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਉਸ ਦੀ ਮੌਤ ਦੀ ਜਾਂਚ ਕੋਰੋਨਰ ਲਈ ਰੈਫਰ ਕਰ ਦਿੱਤੀ ਗਈ ਹੈ।