ਸਰੀ , ਬ੍ਰਿਟਿਸ਼ ਕੋਲੰਬੀਆ(ਕੁਲਤਰਨ ਸਿੰਘ ਪਧਿਆਣਾ) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਤੋਂ ਸਿਰਫ 9 ਮਹੀਨੇ ਪਹਿਲਾ ਆਏ ਨੌਜਵਾਨ ਸ਼ਮਸ਼ੇਰ ਗਿੱਲ( ਸ਼ਾਹੀ ਗਿੱਲ) ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ , ਨੌਜਵਾਨ ਸ਼ਮਸ਼ੇਰ ਗਿੱਲ ਇੱਥੇ ਆਪਣੀ ਪਤਨੀ ਅਤੇ ਬੱਚੇ ਨਾਲ ਰਹਿ ਰਿਹਾ ਸੀ। ਸ਼ਮਸ਼ੇਰ ਗਿੱਲ ਦਾ 2019 ਚ ਵਿਆਹ ਹੋਇਆ ਸੀ ਤੇ ਪੰਜਾਬ ਤੋਂ ਉਹ ਮੁੱਲਾਂਪੁਰ ਨਾਲ ਸਬੰਧਤ ਸੀ। ਦੱਸਣਯੋਗ ਹੈ ਕਿ ਕੱਲੇ ਹਾਰਟ ਅਟੈਕ ਨਾਲ ਹੀ ਵੱਡੀ ਪੱਧਰ ਤੇ ਨੌਜਵਾਨ ਕੈਨੇਡਾ ਚ ਮਾਰੇ ਜਾ ਰਹੇ ਹਨ।
9 ਮਹੀਨੇ ਪਹਿਲਾ ਕੈਨੇਡਾ ਆਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ…
January 4, 2023
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,948
- India4,175
- India Entertainment126
- India News2,801
- India Sports222
- KHABAR TE NAZAR3
- LIFE66
- Movies46
- Music81
- New Zealand Local News2,172
- NewZealand2,461
- Punjabi Articules7
- Religion902
- Sports212
- Sports211
- Technology31
- Travel54
- Uncategorized38
- World1,868
- World News1,627
- World Sports203