ਆਕਲੈਂਡ(ਬਲਜਿੰਦਰ ਸਿੰਘ)ਪ੍ਰਸਿੱਧ ਗਾਇਕਾ,ਲੇਖਕਾਂ ਅਤੇ ਅਦਾਕਾਰਾ ਪਿੰਕ ਆਪਣੇ 2024 ਸਮਰ ਕਾਰਨੀਵਲ ਦੌਰੇ ਦੇ ਹਿੱਸੇ ਵਜੋਂ ਸ਼ੋਅ ਨਿਊਜ਼ੀਲੈਂਡ ਪਹੁੰਚ ਰਹੀ ਹੈ।’ਬਿਊਟੀਫੁੱਲ ਟਰਾਮਾ’ ਗਾਇਕਾ 5 ਮਾਰਚ ਨੂੰ ਡੁਨੇਡਿਨ ਦੇ ਫੋਰਸਿਥ ਬਾਰ ਸਟੇਡੀਅਮ ਅਤੇ 8 ਮਾਰਚ, 2024 ਨੂੰ ਆਕਲੈਂਡ ਦੇ ਈਡਨ ਪਾਰਕ ਵਿੱਚ ਆਪਣੇ ਸ਼ੋਅ ਕਰੇਗੀ।ਇਸ ਤੋ ਪਹਿਲਾਂ ਪਿੰਕ ਗਰਮੀਆਂ ਦੇ ਕਾਰਨੀਵਲ ਟੂਰ ਦੇ 2023 ਵਿੱਚ ਯੂਰਪ ਅਤੇ ਅਮਰੀਕਾ ਦਾ ਦੌਰਾ ਕਰੇਗਾ।ਸ਼ੋਅ ਲਈ ਟਿਕਟਾਂ ਦੀ ਵਿਕਰੀ 17 ਫਰਵਰੀ ਤੋਂ ਸ਼ੁਰੂ ਹੋਵੇਗੀ। ਸ਼ੋਅਜ਼ ਲਈ ਪ੍ਰੀ-ਸੇਲ 13 ਫਰਵਰੀ ਤੋਂ ਸ਼ੁਰੂ ਹੋਵੇਗੀ।ਪਿੰਕ ਆਖਰੀ ਵਾਰ 2018 ਵਿੱਚ ਨਿਊਜ਼ੀਲੈਂਡ ਵਿੱਚ ਸ਼ੋਅ ਕਰਨ ਆਈ ਸੀ ਅਤੇ ਆਕਲੈਂਡ ਦੇ ਸਪਾਰਕ ਏਰੀਨਾ ਵਿੱਚ ਰਿਕਾਰਡ ਸਫ਼ਲਤਾਂ ਵਾਲਾ ਸ਼ੋਅ ਕੀਤਾ ਸੀ।ਪਿੰਕ ਦੀ ਨਵੀਂ ਐਲਬਮ Trustfall ਵੀ 17 ਫਰਵਰੀ ਨੂੰ ਰਿਲੀਜ਼ ਹੋਵੇਗੀ।
ਪ੍ਰਸਿੱਧ ਗਾਇਕਾਂ ਪਿੰਕ 2024 ‘ਚ ਕਰੇਗੀ ਨਿਊਜ਼ੀਲੈਂਡ ਟੂਰ,ਡੁਨੇਡਿਨ ਅਤੇ ਆਕਲੈਂਡ ਵਿੱਚ ਹੋਣਗੇ ਵੱਡੇ ਸ਼ੋਅ…
February 9, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












