Home » ਜਾਨ ਬਚਾਉਣ ਲਈ ਛੱਤ ਤੇ ਚੜੇ ਘੋੜੇ ਦੀ ਡਿੱਗਣ ਕਾਰਨ ਹੋਈ ਮੌਤ…
Home Page News New Zealand Local News NewZealand

ਜਾਨ ਬਚਾਉਣ ਲਈ ਛੱਤ ਤੇ ਚੜੇ ਘੋੜੇ ਦੀ ਡਿੱਗਣ ਕਾਰਨ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਹਾਕਸ ਬੇਅ ‘ਚ ਆਏ ਹੜ੍ਹ ਕਾਰਨ ਇਕ ਤਬੇਲੇ ਵਿੱਚ ਪਾਣੀ ਭਰ ਜਾਣ ਤੋ ਬਾਅਦ ਇੱਕ ਘੋੜਾ ਆਪਣੀ ਜਾਨ ਬਚਾਉਣ ਲਈ ਕਿਸੇ ਤਰੀਕੇ ਫਾਰਮ ਹਾਊਸ ਦੀ ਛੱਤ ‘ਤੇ ਚੜ੍ਹ ਗਿਆ ਜਿਸਦੀ ਤਸਵੀਰ ਵੱਖ-ਵੱਖ ਨਿਊਜ਼ ਵਾਲਿਆਂ ਦੇ ਸ਼ੋਸਲ ਮੀਡੀਆਂ ਪੇਂਜਾ ਤੇ ਵੇਖਣ ਨੂੰ ਮਿਲੀ।ਪਰ ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਛੱਤ ਡਿੱਗਣ ਤੋਂ ਬਾਅਦ ਘੋੜੇ ਦੀ ਮੌਤ ਹੋ ਗਈ ਸੀ।ਅਪਡੇਟ ਕੀਤੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਇੱਕ ਔਰਤ ਘੋੜੇ ‘ਤੇ ਚੈੱਕ ਕਰਨ ਗਈ ਸੀ, ਪਰ “ਅਫ਼ਸੋਸ ਦੀ ਗੱਲ ਹੈ ਕਿ ਕੁਝ ਨਹੀਂ ਘੋੜਾ ਨੂੰ ਬਚਾਇਆਂ ਨਹੀ ਜਾ ਸਕਿਆਂ।