Home » ਨਿਊਜ਼ੀਲੈਂਡ ਪੁਲਿਸ ਵਿੱਚ ਨਵੇਂ ਭਰਤੀ ਹੋਏ ਪੁਲਿਸ ਅਧਿਕਾਰੀ ਪਹੁੰਚੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ…
COMMUNITY FOCUS Home Page News New Zealand Local News NewZealand Religion

ਨਿਊਜ਼ੀਲੈਂਡ ਪੁਲਿਸ ਵਿੱਚ ਨਵੇਂ ਭਰਤੀ ਹੋਏ ਪੁਲਿਸ ਅਧਿਕਾਰੀ ਪਹੁੰਚੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜੀਲੈਡ ਦੀ ਪੁਲਿਸ ਚ ਭਰਤੀ ਹੋਏ ਨਵੇਂ ਪੂਰ ਵੱਲੋਂ ਟਾਕਾਨਿਨੀ ਗੁਰੂ ਘਰ ਚ ਆ ਕੇ ਸਿੱਖ ਧਰਮ ਬਾਰੇ ਜਾਣਕਾਰੀ ਲਈ।ਦਲਜੀਤ ਸਿੰਘ ਅਤੇ ਚੰਦਨਦੀਪ ਕੌਰ ਨੇ ਉਹਨਾਂ ਨੂੰ ਸਿੱਖ ਪ੍ਰੋਟੋਕਾਲ , ਪੰਜ ਕਕਾਰਾਂ ਦੀ ਮਹਾਨਤਾ, ਕਿਸੇ ਸਿੱਖ ਦੇ ਘਰ ਜਾਣ ਸਮੇ , ਗੱਡੀ ਰੋਕਣ ਸਮੇ, ਕੋਈ ਟੈਸਟ ਲੈਣ ਸਮੇ ਆਦਿ ਕਿਹੜੇ ਅਹਿਤਿਆਤ ਵਰਤੇ ਜਾ ਸਕਦੇ ਹਨ ਤੇ ਜਾਣਕਾਰੀ ਦਿੱਤੀ । ਆਏ ਹੋਏ ਸਾਰੇ ਅਫਸਰਾਂ ਨੂੰ ਗੁਰੂ ਘਰ ਵਲੋ ਬਹੁਤ ਸੁੰਦਰ ਗਿਫਟ ਦਿੱਤੇ ਗਏ ਜੋ ਉਹਨਾਂ ਦੇ ਡਿਊਟੀ ਸਮੇ ਵਰਤੋ ਚ ਆਉਣ ਵਾਲੇ ਸਨ।ਸਾਰੇ ਅਫਸਰਾਂ ਨੇ ਕਿਹਾ ਇਹ ਵਾਕਿਆ ਹੀ ਉਹਨਾਂ ਲਈ ਨਵਾਂ ਤਜਰੁਬਾ ਸੀ। ਇਸ ਗਰੁੱਪ ਚ ਇੱਕ ਪੰਜਾਬੀ ਨੌਜੁਆਨ ਵੀ ਟਾਕਾਨਿਨੀ ਤੋ ਭਰਤੀ ਹੋਇਆ ਜੋ ਆਪਣੀ ਟੀਮ ਨਾਲ ਗੁਰੂ ਆਉਣ ਸਮੇ ਮਾਣ ਮਹਿਸੂਰ ਕਰ ਰਿਹਾ ਸੀ।