ਆਕਲੈਂਡ(ਬਲਜਿੰਦਰ ਸਿੰਘ)ਨਿਊਜੀਲੈਡ ਦੀ ਪੁਲਿਸ ਚ ਭਰਤੀ ਹੋਏ ਨਵੇਂ ਪੂਰ ਵੱਲੋਂ ਟਾਕਾਨਿਨੀ ਗੁਰੂ ਘਰ ਚ ਆ ਕੇ ਸਿੱਖ ਧਰਮ ਬਾਰੇ ਜਾਣਕਾਰੀ ਲਈ।ਦਲਜੀਤ ਸਿੰਘ ਅਤੇ ਚੰਦਨਦੀਪ ਕੌਰ ਨੇ ਉਹਨਾਂ ਨੂੰ ਸਿੱਖ ਪ੍ਰੋਟੋਕਾਲ , ਪੰਜ ਕਕਾਰਾਂ ਦੀ ਮਹਾਨਤਾ, ਕਿਸੇ ਸਿੱਖ ਦੇ ਘਰ ਜਾਣ ਸਮੇ , ਗੱਡੀ ਰੋਕਣ ਸਮੇ, ਕੋਈ ਟੈਸਟ ਲੈਣ ਸਮੇ ਆਦਿ ਕਿਹੜੇ ਅਹਿਤਿਆਤ ਵਰਤੇ ਜਾ ਸਕਦੇ ਹਨ ਤੇ ਜਾਣਕਾਰੀ ਦਿੱਤੀ । ਆਏ ਹੋਏ ਸਾਰੇ ਅਫਸਰਾਂ ਨੂੰ ਗੁਰੂ ਘਰ ਵਲੋ ਬਹੁਤ ਸੁੰਦਰ ਗਿਫਟ ਦਿੱਤੇ ਗਏ ਜੋ ਉਹਨਾਂ ਦੇ ਡਿਊਟੀ ਸਮੇ ਵਰਤੋ ਚ ਆਉਣ ਵਾਲੇ ਸਨ।ਸਾਰੇ ਅਫਸਰਾਂ ਨੇ ਕਿਹਾ ਇਹ ਵਾਕਿਆ ਹੀ ਉਹਨਾਂ ਲਈ ਨਵਾਂ ਤਜਰੁਬਾ ਸੀ। ਇਸ ਗਰੁੱਪ ਚ ਇੱਕ ਪੰਜਾਬੀ ਨੌਜੁਆਨ ਵੀ ਟਾਕਾਨਿਨੀ ਤੋ ਭਰਤੀ ਹੋਇਆ ਜੋ ਆਪਣੀ ਟੀਮ ਨਾਲ ਗੁਰੂ ਆਉਣ ਸਮੇ ਮਾਣ ਮਹਿਸੂਰ ਕਰ ਰਿਹਾ ਸੀ।
ਨਿਊਜ਼ੀਲੈਂਡ ਪੁਲਿਸ ਵਿੱਚ ਨਵੇਂ ਭਰਤੀ ਹੋਏ ਪੁਲਿਸ ਅਧਿਕਾਰੀ ਪਹੁੰਚੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ…
February 20, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,671
- India5,078
- India Entertainment129
- India News3,257
- India Sports227
- KHABAR TE NAZAR3
- LIFE66
- Movies48
- Music84
- New Zealand Local News2,929
- NewZealand3,249
- Punjabi Articules7
- Religion1,107
- Sports216
- Sports214
- Technology32
- Travel55
- Uncategorized56
- World2,327
- World News1,943
- World Sports206












