ਭਾਰਤੀ ਫੌਜ ਨੇ ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਨੂੰ ਭਾਰਤੀ ਫੌਜ ਦਾ ਨਵਾਂ ਉਪ ਮੁਖੀ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਬੀਐਸ ਰਾਜੂ, ਜੋ ਹੁਣ ਤੱਕ ਥਲ ਸੈਨਾ ਦੇ ਉਪ ਮੁਖੀ ਦੇ ਅਹੁਦੇ ‘ਤੇ ਸਨ, ਦਾ ਤਬਾਦਲਾ ਲੈਫਟੀਨੈਂਟ ਜਨਰਲ ਏਐਸ ਭਿੰਡਰ ਦੀ ਥਾਂ ਦੱਖਣੀ ਪੱਛਮੀ ਆਰਮੀ ਕਮਾਂਡ ਵਿੱਚ ਕਰ ਦਿੱਤਾ ਗਿਆ ਹੈ। ਜਨਰਲ ਐਮਵੀ ਸੁਚੰਦਰ ਕੁਮਾਰ ਨੇ ਕੰਟਰੋਲ ਰੇਖਾ ‘ਤੇ 59 ਰਾਸ਼ਟਰੀ ਰਾਈਫਲਜ਼ ਬਟਾਲੀਅਨ, ਇਨਫੈਂਟਰੀ ਬ੍ਰਿਗੇਡ ਅਤੇ ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕੀਤੀ ਹੈ। ਜਨਰਲ ਕੁਮਾਰ ਨੇ ਵਾਈਟ ਨਾਈਟ ਕੋਰ ਦੀ ਕਮਾਂਡ ਵੀ ਕੀਤੀ ਹੈ। ਉਹ ਆਰਮੀ ਹੈੱਡਕੁਆਰਟਰ ਵਿਖੇ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਦੇ ਅਹੁਦੇ ਸੰਭਾਲ ਚੁੱਕੇ ਹਨ। ਸਾਲ 2021 ਵਿੱਚ, ਉਸਨੇ ਅਸਾਮ ਰੈਜੀਮੈਂਟ ਅਤੇ ਅਰੁਣਾਚਲ ਸਕਾਊਟਸ ਰੈਜੀਮੈਂਟ ਦੇ ਕਰਨਲ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ।
ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ…
March 2, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,287
- India5,346
- India Entertainment130
- India News3,378
- India Sports228
- KHABAR TE NAZAR3
- LIFE66
- Movies48
- Music84
- New Zealand Local News3,260
- NewZealand3,587
- Punjabi Articules7
- Religion1,160
- Sports226
- Sports220
- Technology32
- Travel55
- Uncategorized65
- World2,475
- World News2,049
- World Sports213












