ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਵੱਲੋਂ ਅੱਜ Mount Maunganui ‘ਚ ਹੋਈ ਇੱਕ ਭਿਆਨਕ ਲੁੱਟ ਤੋਂ ਬਾਅਦ ਜਾਂਚ ਕਰ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਨੇ ਸਵੇਰੇ 9.30 ਵਜੇ Mount Maunganui ਵਿੱਚ Owens Pl ਦੇ ਇੱਕ ਵਪਾਰਕ ਅਦਾਰੇ ‘ਤੇ ਵਾਰਦਾਤ ਸਬੰਧੀ ਸੂਚਨਾ ਮਿਲੀ ਸੀ।ਦੱਸਿਆ ਜਾ ਰਿਹਾ ਕਿ ਵਿਅਕਤੀ ਦੁਕਾਨ ਤੋ ਪੈਸੇ ਲੁੱਟ ਕੇ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਘਟਨਾ ਸਥਾਨ ਤੋ ਫ਼ਰਾਰ ਹੋ ਗਿਆਂ।ਪੁਲਿਸ ਘਟਨਾ ਸਥਾਨ ‘ਤੇ ਪੁੱਛਗਿੱਛ ਕਰ ਰਹੀ ਹੈ ਅਤੇ ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ ਤਾ 105 ‘ਤੇ ਪੁਲਿਸ ਨਾਲ ਜੌਬ ਨੰਬਰ P053823704 ਦਾ ਹਵਾਲਾ ਦੇ ਸੰਪਰਕ ਕਰ ਸਕਦਾ ਹੈ
ਹਥਿਆਰਾਬੰਦ ਵਿਅਕਤੀ ਵੱਲੋਂ Mount Maunganui ਇੱਕ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ…
March 2, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












