ਟਰਾਂਟੋ ਤੋਂ ਖਬਰ ਮੁਤਾਬਕ ਇੱਕ ਰੀਅਲ ਅਸਟੇਟ ਏਜੰਟ ਬੀਰਦਵਿੰਦਰ ਸਿੰਘ ਰਾਜਪੂਤ ਵੱਲੋ ਆਪਣੇ ਇੱਕ ਗ੍ਰਾਹਕ ਨੂੰ ਘਰ ਦਿਖਾਉਣ ਸਮੇਂ ਘਰ ਦੇ ਬੈੱਡਰੂਮ ਵਿੱਚ ਰੱਖੀ ਪੰਜ ਕੁ ਡਾਲਰਾ ਦੀ ਭਾਨ ਚੋਰੀ ਕਰਨ ਦੀ ਗੱਲ ਰੀਕੋ (RECO) ਅੱਗੇ ਮੰਨੀ ਗਈ ਹੈ, ਭਾਨ ਚੋਰੀ ਕਰਨ ਦੇ ਦੋਸ਼ ਮੰਨਣ ਤੋਂ ਬਾਅਦ ਬੀਰਦਵਿੰਦਰ ਸਿੰਘ ਰਾਜਪੂਤ ਨੂੰ 17,500 ਡਾਲਰ ਦਾ ਜੁਰਮਾਨਾ ਤੇ ਦੋ ਕੋਰਸ ਕਰਨ ਦੀ ਸਜਾ ਰੀਕੋ ਵੱਲੋ ਸੁਣਾਈ ਗਈ ਹੈ। ਵੈਸੇ ਕੈਨੇਡਾ ਚ ਰੀਅਲ ਅਸਟੇਟ ਏਜੰਟ ਦਾ ਕੰਮ ਵਧੀਆ ਕੰਮਾ ਚ ਗਿਣਿਆ ਗਿਆ ਹੈ ਅਤੇ ਚੰਗੇ ਰੀਅਲਟਰਾ ਤਾਂ ਲੱਖਾ ਡਾਲਰਾ ਚ ਸਾਲਾਨਾਂ ਕਮਾਈ ਕਰਦੇ ਹਨ ਪਰ ਦੂਜੇ ਪਾਸੇ ਪੰਜ ਕੁ ਡਾਲਰਾ ਦੀ ਭਾਨ ਦੀ ਚੋਰੀ ਸਭਨੂੰ ਸੋਚਣ ਲਈ ਮਜਬੂਰ ਜਰੂਰ ਕਰ ਸਕਦੀ ਹੈ ਕਿ ਆਖਿਰ ਆਦਤਾਂ ਤੋਂ ਛੁਟਕਾਰਾ ਪਾਉਣਾ ਇੰਨਾ ਮੁਲਕਾ ਚ ਵੀ ਸੌਖਾਲਾ ਨਹੀਂ ਹੈ।
ਘਰ ਵਿਖਾਉਣ ਗਏ ਰੀਅਲ ਅਸਟੇਟ ਏਜੰਟ ਨੇ ਕੀਤੀ 5 ਕੁ ਡਾਲਰਾਂ ਦੀ ਭਾਨ ਚੋਰੀ,ਹੁਣ ਭਰਨਾ ਪੈਣਾ ਜੁਰਮਾਨਾ…
March 31, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












