35ਵੀਆਂ ਆਸਟ੍ਰੇਲੀਅਨ ਸਿੱਖ ਗੇਮਸ ਬ੍ਰਿਸਬੇਨ ਇਸ ਵਾਰੀ ਗੋਲਡ ਕੋਸਟ ਪ੍ਰੋਫਰਮੈਨਸ ਸੈਂਟਰ, ਰਨਵੇ ਬੇਹ ਵਿਖੇ 7, 8, 9 ਅਪ੍ਰੈਲ ਨੂੰ ਹੋਣ ਜਾ ਰਹੀਆ ਹਨ। ਪ੍ਰਧਾਨ ਦਲਜੀਤ ਸਿੰਘ ਧਾਮੀ ਵਲੋਂ ਸਮੁੱਚੇ ਭਾਈਚਾਰੇ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ। ਇਨ੍ਹਾਂ ਖੇਡਾਂ ‘ਚ ਫੁੱਟਬਾਲ, ਕਬੱਡੀ, ਹਾਕੀ, ਨੈਟਬਾਲ, ਬਾਸਕਟਬਾਲ, ਕ੍ਰਿਕਟ, ਵਾਲੀਬਾਲ, ਅਥਲੈਟਿਕਸ, ਰੱਸਾ ਖਿੱਚਣ ਸਮੇਤ ਕਈ ਹੋਰ ਖੇਡਾਂ ‘ਚ ਮਰਦ, ਔਰਤਾਂ, ਮੁੰਡੇ ਕੁੜੀਆਂ ਅਤੇ ਬੱਚੇ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ‘ਚ ਵੱਖ-ਵੱਖ ਸ਼ਹਿਰਾਂ ਤੋਂ ਵੱਖਰੇ-ਵੱਖਰੇ ਕਲੱਬਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪ੍ਰਬੰਧਕ ਕਮੇਟੀ ਦੇ ਸੈਕਟਰੀ ਜਗਦੀਪ ਸਿੰਘ ਭਿੰਡਰ, ਰÏਕੀ ਭੁੱਲਰ ਮੀਡੀਆ ਇੰਚਾਰਜ, ਰਣਦੀਪ ਸਿੰਘ ਜੌਹਲ ਸੱਭਿਆਚਾਰ ਇੰਚਾਰਜ, ਜਸਦੇਵ ਸਿੰਘ ਬੱਲ ਖ਼ਜ਼ਾਨਚੀ, ਜਤਿੰਦਰ ਸਿੰਘ ਨਿੱਝਰ ਅਤੇ ਮਨਵਿੰਦਰ ਕੌਰ ਚਾਹਲ ਦੀ ਟੀਮ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਤਿਆਰੀਆਂ ਕਰ ਰਹੀ ਹੈ।
35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਅੱਜ ਤੋ ਸ਼ੁਰੂ ਸਮੁੱਚੇ ਭਾਈਚਾਰੇ ਨੂੰ ਪੁੱਜਣ ਦਾ ਸੱਦਾ…
April 6, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












