Home » ਨੌਰਥ ਆਕਲੈਡ ‘ਚ ਬੱਸ ਸਟਾਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਨੌਰਥ ਆਕਲੈਡ ‘ਚ ਬੱਸ ਸਟਾਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਸਿੰਘ)ਨੌਰਥ ਆਕਲੈਂਡ ਬੱਸ ਸਟਾਪ ‘ਤੇ ਦੋ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਲੁੱਟਣ ਦੇ ਮਾਮਲੇ ਸਬੰਧੀ ਪੁਲਿਸ ਨੇ ਦੋ ਹਲਕੀ ਉਮਰ ਦੇ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਕਿਹਾ ਕਿ ਇਹਨਾਂ ਦੋਵਾਂ ਨੇ ਕਥਿਤ ਤੌਰ ਦੋ ਪੀੜਤਾਂ ਕੋਲ ਪਹੁੰਚ ਕਰ ਉਨ੍ਹਾਂ ਨੂੰ ਹਥਿਆਰਾਂ ਨਾਲ ਧਮਕਾ ਲੁੱਟ ਦੀ ਵਾਰਦਾਤ ਕੀਤੀ।ਇਹ ਘਟਨਾ ਵੀਰਵਾਰ ਦੁਪਹਿਰ 3.35 ਵਜੇ ਦੇ ਕਰੀਬ ਹਿਬਿਸਕਸ ਕੋਸਟ ਬੱਸ ਸਟੇਸ਼ਨ ‘ਤੇ ਵਾਪਰੀ ਸੀ।ਗ੍ ਰਿਫਤਾਰ ਕੀਤੇ ਗਏ 14 ਅਤੇ 16 ਸਾਲ ਦੀ ਉਮਰ ਦੇ ਦੋਸ਼ੀਆਂ ਨੂੰ ਬੁੱਧਵਾਰ, 26 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।