Home » ਆਕਲੈਂਡ ‘ਚ ਨਕਾਬਪੋਸ਼ ਲੁਟੇਰਿਆਂ ਨੇ ਲੁੱਟਿਆ ਪੈਟਰੋਲ ਸਟੇਸ਼ਨ…
Home Page News New Zealand Local News NewZealand

ਆਕਲੈਂਡ ‘ਚ ਨਕਾਬਪੋਸ਼ ਲੁਟੇਰਿਆਂ ਨੇ ਲੁੱਟਿਆ ਪੈਟਰੋਲ ਸਟੇਸ਼ਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਆਕਲੈਂਡ ਵਿੱਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਪੈਟਰੋਲ ਸਟੇਸ਼ਨ ਵਿੱਚ ਦਾਖਲ ਹੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਨਿਊ ਲਿਨ ਦੇ ਕੈਲਟੇਕਸ ਪੈਟਰੋਲ ਸਟੇਸ਼ਨ ‘ਤੇ ਹੋਈ ਡਕੈਤੀ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਘਟਨਾ ਤੋ ਬਾਅਦ ਚੋਰ ਜਿਸ ਚੋਰੀ ਕੀਤੇ ਗਏ ਵਾਹਨ ਵਿੱਚ ਮੋਖੇ ਤੋ ਫ਼ਰਾਰ ਹੋਏ ਸਨ ਉਸ ਵਾਹਨ ਨੂੰ ਬਰਾਮਦ ਕਰ ਲਿਆ ਅਤੇ ਚੋਰਾ ਨੂੰ ਲੱਭਣ ਲਈ ਪੁਲਿਸ ਦੀ ਪੁੱਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ 230524/5887 ਦੇ ਹਵਾਲੇ ਦੇ ਪੁਲਿਸ ਨਾਲ 105 ‘ਤੇ ਸੰਪਰਕ ਕਰ ਸਕਦਾ ਹੈ।