Home » ਆਸਟ੍ਰੇਲੀਆ ‘ਚ ਮੀਟ ਦੀਆਂ ਕੀਮਤਾਂ ਵਧਣ ਕਾਰਨ ਚੋਰੀ ਹੋਣ ਲੱਗੇ ਪਸ਼ੂ…
Home Page News NewZealand World World News

ਆਸਟ੍ਰੇਲੀਆ ‘ਚ ਮੀਟ ਦੀਆਂ ਕੀਮਤਾਂ ਵਧਣ ਕਾਰਨ ਚੋਰੀ ਹੋਣ ਲੱਗੇ ਪਸ਼ੂ…

Spread the news

ਨਿਊਜ਼ੀਲੈਂਡ(ਬਲਜਿੰਦਰ ਸਿੰਘ)ਗੁਆਂਢੀ ਦੇਸ ਆਸਟ੍ਰੇਲੀਆ ਵਿੱਚ ਮੀਟ ਦੀਆਂ ਕੀਮਤਾਂ ਅਸਮਾਨੀ ਛੂਹਣ ਤੋਂ ਬਾਅਦ, ਪਸ਼ੂਆਂ ਦੀ ਚੋਰੀ ਵੱਡਾ ਵਾਧਾ ਹੋਇਆ ਹੈ।ਪਿਛਲੇ ਕੁਝ ਸਮੇਂ ਦੌਰਾਨ ਹੀ 3000 ਪਸ਼ੂ ਚੋਰੀ ਕੀਤੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੰਕੜਾ ਪਿਛਲੇ ਸਾਲਾਂ ਤੋਂ ਦੁੱਗਣਾ ਹੋ ਗਿਆ ਹੈ।ਪੂਰੇ ਆਸਟ੍ਰੇਲੀਆ ਵਿੱਚ ਹਰ ਸਾਲ ਲਗਭਗ 30,000 ਪਸ਼ੂ, ਜਿਨ੍ਹਾਂ ਵਿੱਚ ਭੇਡਾਂ ‘ਤੇ ਗਾਵਾਂ ਸ਼ਾਮਿਲ ਹਨ, ਚੋਰੀ ਹੋਣ ਨਾਲ $100 ਮਿਲੀਅਨ ਦਾ ਘਾਟਾ ਪੈਂਦਾ ਹੈ