Home » ਨਿਊਜ਼ੀਲੈਂਡ ‘ਚ ਪਾਸਪੋਰਟ ਬਣਾਉਣ ਦੀਆਂ ਫੀਸਾਂ ਵਿੱਚ ਹੋਇਆਂ ਵਾਧਾ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਪਾਸਪੋਰਟ ਬਣਾਉਣ ਦੀਆਂ ਫੀਸਾਂ ਵਿੱਚ ਹੋਇਆਂ ਵਾਧਾ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜੀਲੈਂਡ ਵਾਸੀਆਂ ਨੂੰ ਨਵਾਂ ਪਾਸਪੋਰਟ ਬਨਾਉਣ ਦੀਆ ਫੀਸਾਂ ਵਿੱਚ ਅੱਜ ਤੋ ਵਾਧਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪਹਿਲਾ ਜੋ ਵੱਡਿਆਂ ਲਈ ਜੋ 10 ਸਾਲਾਂ ਦਾ ਪਾਸਪੋਰਟ ਬਣਦਾ ਸੀ, ਉਹ ਫੀਸ ਜੋ ਕਿ $199 ਵਸੀ, ਪਰ ਹੁਣ 7 ਡਾਲਰ ਦਾ ਵਾਧਾ ਹੋ ਗਿਆ ਹੈ ਤੇ ਹੁਣ ਇਹ ਫੀਸ $206 ਲੱਗੇਗੀ।ਇਸੇ ਤਰ੍ਹਾਂ ਬੱਚਿਆਂ ਦਾ 5 ਸਾਲ ਵਾਲਾ ਪਾਸਪੋਰਟ, ਜੋ ਪਹਿਲਾਂ $115 ਵਿੱਚ ਬਣਦਾ ਸੀ, ਹੁਣ ਉਹ $120 ਵਿੱਚ ਬਣਿਆ ਕਰੇਗਾ।
ਇੱਥੇ ਇਹ ਵੀ ਦੱਸਦੀਏ ਕਿ ਪਾਸਪੋਰਟ ਦੀਆਂ ਫੀਸਾਂ ਲਈ ਆਉਂਦੇ 3 ਸਾਲਾਂ ਤੱਕ 3.94% ਦੀ ਦਰ ਨਾਲ ਇਹ ਵਾਧਾ ਹਰ ਸਾਲ ਕੀਤਾ ਜਾਏਗਾ।