Home » ਦੱਖਣੀ ਆਕਲੈਂਡ ‘ਚ ਬੱਸ ਦੀ ਲਪੇਟ ਵਿੱਚ ਆਉਣ ਨਾਲ ਇਕ ਪੈਦਲ ਯਾਤਰੀ ਜ਼ਖਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਬੱਸ ਦੀ ਲਪੇਟ ਵਿੱਚ ਆਉਣ ਨਾਲ ਇਕ ਪੈਦਲ ਯਾਤਰੀ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਦੱਖਣੀ ਆਕਲੈਂਡ ‘ਚ ਬੱਸ ਦੀ ਲਪੇਟ ‘ਚ ਆਉਣ ਨਾਲ ਇਕ ਪੈਦਲ ਯਾਤਰੀ ਜ਼ਖਮੀ ਹੋ ਗਿਆ।ਪੁਲਿਸ ਨੂੰ ਰਾਤ 9.10 ਵਜੇ ਐਸਪਾਇਰਿੰਗ ਐਵੇਨਿਊ, ਕਲੋਵਰ ਪਾਰਕ ਬੁਲਾਇਆ ਗਿਆ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੈਦਲ ਯਾਤਰੀ ਜ਼ਖਮੀ ਹੋ ਗਿਆ ਹੈ।