Home » ਆਕਲੈਂਡ ਦੇ ਫਾਵੋਨਾ ‘ਚ ਘਰ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…
Home Page News New Zealand Local News NewZealand

ਆਕਲੈਂਡ ਦੇ ਫਾਵੋਨਾ ‘ਚ ਘਰ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਫਾਵੋਨਾ ‘ਚ ਅੱਜ ਸ਼ਾਮ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ।ਫਾਇਰ ਐਂਡ ਐਮਰਜੈਂਸੀ NZ (Fenz) ਦੇ ਇੱਕ ਬੁਲਾਰੇ ਨੇ ਦੱਸਿਆ ਕਿ 3.24 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਉਹਨਾਂ ਕਿਹਾ ਕਿ ਤਿੰਨ ਫਾਇਰ ਟਰੱਕ ਅਤੇ ਕਈ ਹੋਰ ਸਹਾਇਕ ਵਾਹਨ ਮੌਕੇ ‘ਤੇ ਪਹੁੰਚੇ ਹਨ।ਘਟਨਾ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।