ਆਕਲੈਂਡ ‘ਚ ਪੰਜਵੀਂ ਵਾਰ ਲੁੱਟਿਆਂ ਗਿਆਂ ਜ਼ਿਊਲਰੀ ਸਟੋਰ…
ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਮੈਂਗਰੀ ਇਲਾਕੇ ਵਿੱਚ ਇੱਕ ਪੈਟਰੋਲ ਸਟੇਸ਼ਨ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।ਲੁਟੇਰਿਆਂ ਵੱਲੋਂ ਖਿੜਕੀ ਨੂੰ ਤੋੜ ਘਟਨਾ ਨੂੰ ਅੰਜਾਮ ਦਿੱਤਾ ਗਿਆਂ।ਪੁਲਿਸ ਨੂੰ ਮੈਂਗਰੀ ਦੇ ਮੈਸੀ ਰੋਡ ‘ਤੇ ਸਥਿਤ ਮੋਬਾਈਲ ਸਟੇਸ਼ਨ ‘ਤੇ 3.10 ਵਜੇ ਦੇ ਕਰੀਬ ਘਟਨਾ ਸਬੰਧੀ ਬੁਲਾਇਆਂ ਗਿਆ ਸੀ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।
ਮੈਂਗਰੀ ‘ਚ ਚੋਰਾਂ ਨੇ ਭੰਨਿਆਂ ਪੈਟਰੋਲ ਸਟੇਸ਼ਨ…
