Home » ਕ੍ਰਾਈਸਚਰਚ ‘ਚ ਇੱਕ ਕਾਰੋਬਾਰੀ ਇਮਾਰਤ ਨੂੰ ਲੱਗੀ ਅੱਗ…
Home Page News • New Zealand Local News • NewZealand

ਕ੍ਰਾਈਸਚਰਚ ‘ਚ ਇੱਕ ਕਾਰੋਬਾਰੀ ਇਮਾਰਤ ਨੂੰ ਲੱਗੀ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ)ਕ੍ਰਾਈਸਚਰਚ ਵਿੱਚ ਇੱਕ ਕਾਰੋਬਾਰੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ।ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋ ਬਾਅਦ ਨਜਦੀਕੀ ਕਈ ਇਮਾਰਤਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾਇਆ ਗਿਆ ਹੈ।ਅੱਗ ਇੱਕ ਰੇਡੀਅਟਰ ਬਨਾਉਣ ਵਾਲੇ ਕਾਰੋਬਾਰ ਵਿੱਚ ਲੱਗੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਪੁੱਜੀਆਂ ਹਨ।ਪੁਲਿਸ ਵਲੋਂ ਇਲਾਕੇ ਵਿੱਚ ਕੁੱਝ ਸੜਕਾਂ ਨੂੰ ਆਵਾਜਾਈ ਲਈ ਬੰਦ ਕੀਤਾ ਗਿਆਂ ਹੈ।