ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਸੈਂਟਰਲ ਆਕਲੈਂਡ ਵਿੱਚ ਅੱਜ ਤੜਕੇ ਸਵੇਰੇ ਹੋਏ ਇੱਕ ਹਾਦਸੇ ‘ਚ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਜਿਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਐਪਸਮ ‘ਚ ਮਾਨੁਕਾਊ ਰੋਡ ‘ਤੇ ਹੋਏ ਹਾਦਸੇ ਬਾਰੇ ਸੂਚਨਾ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਦੂਜੇ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਸੱਟਾਂ ਲੱਗੀਆਂ ਹਨ।
ਸੈਂਟਰਲ ਆਕਲੈਂਡ ‘ਚ ਹੋਏ ਹਾਦਸੇ ਦੌਰਾਨ 2 ਵਿਅਕਤੀ ਹੋਏ ਜ਼ਖਮੀ…
