ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)-ਬੀਤੀ ਦੇਰ ਰਾਤ ਆਕਲੈਂਡ ਵਿੱਚ ਨਕਾਬਪੋਸ਼ ਚੋਰਾਂ ਵੱਲੋਂ ਇੱਕ ਬਾਰ ਲੁੱਟਣ ਦੀ ਖਬਰ ਹੈ।
ਬੰਦੂਕ ਸਮੇਤ ਹਥਿਆਰਾਂ ਨਾਲ ਲੈਸ ਚਾਰ ਨਕਾਬਪੋਸ਼ ਅਪਰਾਧੀਆਂ ਨੇ ਮਾਊਂਟ ਅਲਬਰਟ ਸਪੋਰਟਸ ਬਾਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਪੁਲਿਸ ਨੇ ਕਿਹਾ ਚੋਰ ਕੈਸ਼ ਆਦਿ ਚੋਰੀ ਕਰ ਲੈ ਗਏ।ਘਟਨਾ ਦੀ ਜਾਂਚ ਜਾਰੀ ਹੈ, ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਹਨ।
ਆਕਲੈਂਡ ‘ਚ ਚੋਰਾਂ ਨੇ ਹੁਣ ਲੁੱਟੀ ਇੱਕ ਬਾਰ,ਪੁਲਿਸ ਵੱਲੋਂ ਜਾਂਚ ਜਾਰੀ…












