Home » ਵੈਸਟ ਆਕਲੈਂਡ ‘ਚ ਇੱਕ ਰੈਸਟ ਹੋਮ ਨੂੰ ਲੱਗੀ ਅੱਗ…
Home Page News • New Zealand Local News • NewZealand

ਵੈਸਟ ਆਕਲੈਂਡ ‘ਚ ਇੱਕ ਰੈਸਟ ਹੋਮ ਨੂੰ ਲੱਗੀ ਅੱਗ…

Spread the news


ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਵੈਸਟ ਆਕਲੈਂਡ ਦੇ ਰੈਸਟ ਹੋਮ ਤੋਂ ਅੱਜ ਸਵੇਰੇ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਹੈ ਕਿ ਐਵਨਡੇਲ ਦੇ ਲਾਈਫਕੇਅਰ ਰੈਸਟ ਹੋਮ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਬੁਲਾਰਿਆ ਗਿਆ ਸੀ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ ਜਿਨਾਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ।ਇਸ ਦੇ ਨਾਲ ਹੀ ਦੋ ਐਂਬੂਲੈਂਸਾਂ ਨੇ ਵੀ ਘਟਨਾ ਸਥਾਨ ‘ਤੇ ਜਵਾਬ ਦਿੱਤਾ।ਮੌਕੇ ‘ਤੇ ਨਜਦੀਕੀ ਕੁੱਝ ਸੜਕਾਂ ਨੂੰ ਵੀ ਬੰਦ ਕੀਤਾ ਗਿਆ ਸੀ ਜਿਨਾਂ ਨੂੰ ਦੁਬਾਰਾ ਆਵਾਜਾਈ ਲਈ ਖੋਲ ਦਿੱਤਾ ਗਿਆ ਹ