Home » Ruakākā ‘ਚ ਮ੍ਰਿਤਕ ਮਿਲੀ ਔਰਤ ਦੀ ਲਾਸ਼ ਸੀ…
Home Page News New Zealand Local News NewZealand

Ruakākā ‘ਚ ਮ੍ਰਿਤਕ ਮਿਲੀ ਔਰਤ ਦੀ ਲਾਸ਼ ਸੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕੱਲ੍ਹ ਨੌਰਥਲੈਂਡ ‘ਚ ਮ੍ਰਿਤਕ ਮਿਲੀ ਔਰਤ ਦੀ ਰਸਮੀ ਪਛਾਣ ਤੌਰ ਜਾਰੀ ਕੀਤੀ ਗਈ ਹੈ। ਉਹ Ruakākā ਦੀ 24 ਸਾਲਾ ਟੀਨਾ ਪਿਕਰਿੰਗ ਸੀ।ਪੁਲਿਸ ਵੱਲੋਂ ਅੱਜ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।12 ਅਕਤੂਬਰ ਨੂੰ ਸਵੇਰੇ 4 ਵਜੇ ਪੀਟਰ ਸਨੇਲ ਰੋਡ ‘ਤੇ ਪਿਕਰਿੰਗ ਦੀ ਲਾਸ਼ ਮਿਲਣ ਤੋਂ ਬਾਅਦ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਗਈ ਸੀ।