Home » ਦਿਲਜੀਤ ਦੋਸਾਂਝ ਦੇ ਬੌਰਨ ਟੂ ਸ਼ਾਈਨ ਟੂਰ ਦਾ ਮੈਲਬੌਰਨ ਵਿੱਚ ਪਹਿਲਾ ਸੋਅ ਅੱਜ,ਐਤਵਾਰ ਨੂੰ ਆਕਲੈਂਡ ਵਿੱਚ ਪੈਣਗੈ ਭੰਗੜੇ…
Entertainment • Entertainment • Home Page News • India • India Entertainment • Music • New Zealand Local News • NewZealand

ਦਿਲਜੀਤ ਦੋਸਾਂਝ ਦੇ ਬੌਰਨ ਟੂ ਸ਼ਾਈਨ ਟੂਰ ਦਾ ਮੈਲਬੌਰਨ ਵਿੱਚ ਪਹਿਲਾ ਸੋਅ ਅੱਜ,ਐਤਵਾਰ ਨੂੰ ਆਕਲੈਂਡ ਵਿੱਚ ਪੈਣਗੈ ਭੰਗੜੇ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਅੱਜ ਕੱਲ ਆਪਣੇ ਆਸਟ੍ਰੇਲੀਆ-ਨਿਊਜ਼ੀਲੈਂਡ ਬੌਰਨ ਟੂ ਸ਼ਾਈਨ ਟੂਰ ‘ਤੇ ਹਨ ਇਸ ਟੂਰ ਦਾ ਪਹਿਲਾ ਸ਼ੋਅ ਕਰਨ ਜਾ ਰਹੇ ਹਨ ਸੋਅ ਤੋ ਪਹਿਲਾ ਹੀ ਦਿਲਜੀਤ ਇਤਿਹਾਸ ਦੀਆਂ ਕਿਤਾਬਾਂ ‘ਚ ਇਕ ਹੋਰ ਅਧਿਆਏ ਜੋੜ ਚੁੱਕੇ ਹਨ ਉਹ ਮੈਲਬੌਰਨ ‘ਚ ਰੋਡ ਲੈਵਰ ਅਰੇਨਾ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿਥੇ ਉਹ ਅੱਜ ਸ਼ਾਮ ਨੂੰ ਪ੍ਰਫਾਰਮ ਕਰਨ ਲਈ ਤਿਆਰ ਹਨ।ਇਸ ਤੋ ਇਲਾਵਾ 15 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਆਪਣਾ ਸੋਅ ਕਰਨਗੇ ਜਿਸ ਨੂੰ ਲੈ ਕੇ ਨਿਊਜ਼ੀਲੈਂਡ ਦੇ ਦਰਸ਼ਕਾ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।