Home » ਆਕਲੈਂਡ ਪੁਲਿਸ ਨੂੰ ਚੋਰੀ ਦੇ ਮਾਮਲੇ ਵਿੱਚ ਇਸ ਵਿਅਕਤੀ ਦੀ ਹੈ ਭਾਲ…
Home Page News New Zealand Local News NewZealand

ਆਕਲੈਂਡ ਪੁਲਿਸ ਨੂੰ ਚੋਰੀ ਦੇ ਮਾਮਲੇ ਵਿੱਚ ਇਸ ਵਿਅਕਤੀ ਦੀ ਹੈ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਆਕਲੈਂਡ ਪੁਲਿਸ ਵੱਲੋੰ ਫੋਟੋ ਜਾਰੀ ਕਰਦੇ ਹੋਏ ਤਸਵੀਰਾਂ ਵਿਚ ਮੌਜੂਦ ਵਿਅਕਤੀ ਦੀ ਪਛਾਣ ਕਰਨ ਵਿੱਚ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।ਪੁਲਿਸ ਦਾ ਮੰਨਣਾ ਹੈ ਕਿ ਉਹ 25 ਅਕਤੂਬਰ ਨੂੰ ਪਾਪਾਕੁਰਾ ਵਿੱਚ ਇੱਕ ਦੁਕਾਨ ਤੋਂ ਚੋਰੀ ਦੇ ਸਬੰਧ ਵਿੱਚ ਸਾਡੀ ਪੁੱਛਗਿੱਛ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ।ਚੋਰੀ ਦੀ ਘਟਨਾ ਓਸ਼ਨੇਸੀ ਸਟ੍ਰੀਟ ਵਿੱਚ ਇੱਕ ਸਟੋਰ ਤੇ ਵਾਪਰੀ ਸੀ।ਜੇਕਰ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ, ਜਾਂ ਕੋਈ ਹੋਰ ਜਾਣਕਾਰੀ ਹੈ, ਤਾਂ ਫਾਈਲ ਨੰਬਰ 231025/2571 ਦੇ ਹਵਾਲੇ ਨਾਲ ਪੁਲਿਸ ਨੂੰ 105 ਤੇ ਸੰਪਰਕ ਕੀਤਾ ਜਾ ਸਕਦਾ ਹੈ।