ਅਮਰੀਕਾ ਦੇ ਸੂਬੇ ਇੰਡੀਆਨਾ ਵਿੱਚ ਇੱਕ ਜਿੰਮ ਵਿੱਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੇ ਸਿਰ ਵਿੱਚ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ। ਗੰਭੀਰ ਰੂਪ ਵਿੱਚ ਜ਼ਖਮੀ ਵਿਦਿਆਰਥੀ ਦਾ ਨਾਂ 24 ਸਾਲਾ ਦਾ ਵਰੁਣ ਵਜੋ ਹੋਈ ਹੈ। ਜਿਸ ਨੂੰ ਬੀਤੀਂ ਦਿਨ ਸਵੇਰ ਨੂੰ ਸਵੇਰੇ ਵਾਲਪੇਰਾਇਸੋ ਇੰਡੀਆਨਾ ਦੇ ਪਲੈਨੇਟ ਫਿਟਨੈੱਸ ਨਾਮੀਂ ਜਿੰਮ ‘ਚ ਚਾਕੂ ਮਾਰ ਦਿੱਤਾ ਗਿਆ।ਇਸ ਹਿੰਸਕ ਹਮਲੇ ਤੋਂ ਬਾਅਦ ਵਰੁਣ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ੱਕੀ ਦੋਸ਼ੀ ਹਮਲਾਵਰ ਜਿਸ ਦੀ ਉਮਰ 24 ਸਾਲਾ ਦੇ ਜੌਰਡਨ ਐਂਡਰੇਡ ਦੇ ਵਜੋ ਪਛਾਣ ਕੀਤੀ ਹੈ। ਐਂਡਰੇਡ ਨੂੰ ਪੋਰਟਰ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।ਹੁਣ ਉਸਨੂੰ ਇੱਕ ਮਾਰੂ ਹਥਿਆਰ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਭੀਰ ਰੂਪ ਵਿੱਚ ਜਖਮੀ ਵਰੁਣ ਹੁਣ ਇੰਡੀਆਨਾ ਦੇ ਫੋਰਟ ਵੇਨ ਲੂਥਰਨ ਨਾਮੀਂ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।
ਅਮਰੀਕਾ ਦੇ ਇੱਕ ਜਿੰਮ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦੇ ਸਿਰ ਵਿੱਚ ਚਾਕੂ ਮਾਰ ਕੀਤਾ ਗੰਭੀਰ ਰੂਪ ਵਿੱਚ ਜ਼ਖਮੀ…
November 1, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












