Home » ਨੌਰਥ ਆਕਲੈਂਡ ‘ਚ ਮ੍ਰਿਤਕ ਪਾਇਆ ਗਿਆ ਇੱਕ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਮ੍ਰਿਤਕ ਪਾਇਆ ਗਿਆ ਇੱਕ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਵੱਲੋਂ ਜਾਣਕਾਰੀ ਜਾਰੀ ਕਰਦਿਆਂ ਹੋਇਆ ਦੱਸਿਆ ਕਿ ਬੀਤੀ ਰਾਤ ਨੌਰਥ ਆਕਲੈਂਡ ‘ਚ ਸੜਕ ਦੇ ਕਿਨਾਰੇ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ।
ਸਵੇਰੇ 1.45 ਵਜੇ ਬੀਚ ਹੈਵਨ ਵਿੱਚ ਰੰਗਾਤੀਰਾ ਰੋਡ ਦੀ ਇੱਕ ਜਾਇਦਾਦ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਵਿਅਕਤੀ “ਗੈਰ-ਜਵਾਬਦੇਹ” ਪਾਇਆ ਗਿਆ ਐਂਬੂਲੈਂਸ ਬੁਲਾਈ ਗਈ ਪਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।