Home » ਤੜਕੇ ਸਵੇਰ ਉਟਾਰਾ ‘ਚ ਚੋਰਾਂ ਨੇ ਭੰਨੀ ਇੱਕ ਦੁਕਾਨ…
Home Page News New Zealand Local News NewZealand

ਤੜਕੇ ਸਵੇਰ ਉਟਾਰਾ ‘ਚ ਚੋਰਾਂ ਨੇ ਭੰਨੀ ਇੱਕ ਦੁਕਾਨ…

Spread the news

ਆਕਲੈਂਡ (ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਦੇ ਉਟਾਰਾ ਵਿੱਚ ਇੱਕ ਦੁਕਾਨ ਨੂੰ ਭੰਨਤੋੜ ਅਤੇ ਚੋਰੀ ਕੀਤੀ ਜਾਣ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਤੜਕੇ ਸਵੇਰੇ ਕਰੀਬ 3:40 ਵਜੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਦੋਂ ਪੰਜ ਲੋਕਾਂ ਦੇ ਇੱਕ ਗਰੁੱਪ ਵੱਲੋ ਈਸਟ ਤਾਮਾਕੀ ਰੋਡ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਚੋਰ ਦੁਕਾਨ ਤੋ ਕਾਫੀ ਮਾਤਰਾ ਵਿੱਚ ਸਮਾਨ ਚੋਰੀ ਕਰ ਕੇ ਲੈ ਗਏ ਹਨ।