Home » ਨੌਰਥ ਆਕਲੈਂਡ ‘ਤੇ ਸਵੇਰੇ ਸਵੇਰੇ ਵਾਪਰੀ ਇੱਕ ਘਟਨਾ ਕਾਰਨ ਰਾਹਗੀਰਾਂ ਨੂੰ ਝੱਲਣੀ ਪਈ ਭਾਰੀ ਪ੍ਰੇਸ਼ਾਨੀ…
Home Page News New Zealand Local News NewZealand

ਨੌਰਥ ਆਕਲੈਂਡ ‘ਤੇ ਸਵੇਰੇ ਸਵੇਰੇ ਵਾਪਰੀ ਇੱਕ ਘਟਨਾ ਕਾਰਨ ਰਾਹਗੀਰਾਂ ਨੂੰ ਝੱਲਣੀ ਪਈ ਭਾਰੀ ਪ੍ਰੇਸ਼ਾਨੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਉੱਤਰੀ ਮੋਟਰਵੇਅ ਦੇ ਵਾਪਰੀ ਇੱਕ ਘਟਨਾ ਕਾਰਨ ਅੱਜ ਕੁੱਝ ਲੇਨਾਂ ਨੂੰ ਬੰਦ ਕੀਤਾ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ।
Constellation Dr ਆਫ ਰੇਪ ਤੋ ਆਨ ਰੈਪ ਤੱਕ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਨੂੰ 20 ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ ਸਨ।