ਆਕਲੈਂਡ (ਬਲਜਿੰਦਰ ਸਿੰਘ)ਬੀਤੀ ਰਾਤ ਹਮਿਲਟਨ ਵਿੱਚ ਕੁੱਝ ਲੋਕਾਂ ਦਰਮਿਆਨ ਹੋਏ ਆਪਸੀ ਝਗੜੇ ਵਿੱਚ ਦੋ ਲੋਕ ਜ਼ਖਮੀ ਜਿਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪੁਲਿਸ ਨੇ ਕਿਹਾ ਸ਼ਾਮ ਕਰੀਬ 7:10 ਵਜੇ ਨੌਰੀ ਸਟਰੀਟ ‘ਤੇ ਹੋਏ ਝਗੜੇ ਸਬੰਧੀ ਸੂਚਨਾ ਮਿਲੀ ਸੀ।ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ – ਇੱਕ ਗੰਭੀਰ ਹਾਲਤ ਵਿੱਚ ਅਤੇ ਦੂਜੇ ਦੀ ਮੱਧਮ ਹਾਲਤ ਵਿੱਚ ਸੱਟਾਂ ਲੱਗੀਆਂ ਹਨ।ਦੱਸਿਆ ਜਾ ਰਿਹਾ ਕੇ ਝਗੜੇ ਦੌਰਾਨ ਗੋਲੀ ਵੀ ਚਲਾਈ ਗਈ ਆਖੀ ਜਾ ਰਹੀ ਹੈ।ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਮਿਲਟਨ ‘ਚ ਕੁੱਝ ਵਿਅਕਤੀਆਂ ਦਰਮਿਆਨ ਹੋਏ ਝਗੜੇ ਵਿੱਚ ਦੋ ਲੋਕ ਜ਼ਖਮੀ….
February 20, 2024
1 Min Read
You may also like
Home Page News • India • India News
ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਗੱਡੀ ਤੇ ਹੋਇਆ ਹਮਲਾ…..
16 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,145
- India5,286
- India Entertainment130
- India News3,354
- India Sports228
- KHABAR TE NAZAR3
- LIFE66
- Movies48
- Music84
- New Zealand Local News3,181
- NewZealand3,507
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,438
- World News2,020
- World Sports213












