Home » ਇਹ ਟਰਾਫੀ ਜਿੱਤਣ ‘ਤੇ ਖਿਡਾਰੀਆਂ ਨੂੰ ਮਿਲੇਗੀ ਇਕ BMW ਤੇ 1 ਕਰੋੜ…
Home Page News • India • India News • India Sports • Sports • Sports

ਇਹ ਟਰਾਫੀ ਜਿੱਤਣ ‘ਤੇ ਖਿਡਾਰੀਆਂ ਨੂੰ ਮਿਲੇਗੀ ਇਕ BMW ਤੇ 1 ਕਰੋੜ…

Spread the news

ਹੈਦਰਾਬਾਦ ਕ੍ਰਿਕਟ ਦੇ ਪ੍ਰਧਾਨ ਜਗਨ ਮੋਹਨ ਰਾਓ ਅਰਿਸ਼ਨਾਪੱਲੀ ਨੇ ਖਿਡਾਰੀਆਂ ਲਈ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਜਗਨ ਮੋਹਨ ਰਾਓ ਨੇ ਅਗਲੇ ਤਿੰਨ ਸਾਲਾਂ ‘ਚ ਰਣਜੀ ਟਰਾਫੀ ਜਿੱਤਣ ‘ਤੇ ਵੱਡੇ ਇਨਾਮ ਦੀ ਪੇਸ਼ਕਸ਼ ਕੀਤੀ ਹੈ।ਤਿਲਕ ਵਰਮਾ ਦੀ ਕਪਤਾਨੀ ਵਾਲੀ ਹੈਦਰਾਬਾਦ ਦੀ ਟੀਮ ਨੇ ਪਲੇਟ ਗਰੁੱਪ ਫਾਈਨਲ ਵਿੱਚ ਮੇਘਾਲਿਆ ਨੂੰ 5 ਵਿਕਟਾਂ ਨਾਲ ਹਰਾ ਕੇ ਇਲੀਟ ਗਰੁੱਪ ਵਿੱਚ ਥਾਂ ਪੱਕੀ ਕਰ ਲਈ। ਹੈਦਰਾਬਾਦ ਕ੍ਰਿਕਟ ਮੁਖੀ ਨੇ ਫਿਰ ਖਿਡਾਰੀਆਂ ਨੂੰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਹਰੇਕ ਖਿਡਾਰੀ ਨੂੰ ਇੱਕ BMW ਕਾਰ ਅਤੇ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ