ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ‘ਚ ਨਵੇਂ ਬਣੇ Auckland Lions Club ਵੱਲੋਂ ਬੀਬੀਆਂ, ਭੈਣਾਂ ਲਈ 9 ਮਾਰਚ ਦਿਨ ਸ਼ਨਿਚਰਵਾਰ ਨੂੰ ਸਵਾਮੀ ਨਰਾਇਣ ਕੰਪਲੈਕਸ ਪਾਪਾਟੋਏਟੋਏ(ਆਕਲੈਂਡ) ਵਿਖੇ ਸਾਨਦਾਰ ਲੇਡੀਜ਼ ਨਾਈਟ ਦਾ ਅਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਗਿੱਧਾ, ਭੰਗੜਾ, ਅਤੇ ਕਈ ਹੋਰ ਵੰਨਗੀਆਂ ਤੋ ਇਲਾਵਾ ਲਾਈਵ ਡੀਜੇ ਹੋਵੇਗਾ।ਇਹ ਕਲਚਰਲ ਨਾਈਟ ਸ਼ਾਮੀ 6:30 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗੀ।ਪ੍ਰਬੰਧਕੀ ਟੀਮ ਵੱਲੋਂ ਅੱਜ ਡੇਲੀ ਖ਼ਬਰ ਨਾਲ ਗੱਲ ਕਰਦੇ ਦੱਸਿਆ ਕਿ ਲੇਡੀਜ਼ ਨਾਈਟ ਨੂੰ ਲੈ ਕੇ ਬੀਬੀਆਂ,ਭੈਣਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੱਸਿਆ ਕੇ ਆਕਲੈਂਡ ਤੋ ਬਾਹਰੋ ਵੀ ਉਹਨਾ ਨੂੰ ਟਿਕਟਾਂ ਸਬੰਧੀ ਫੋਨ ਆ ਰਹੇ ਹਨ।ਇਸ ਦੇ ਨਾਲ ਉਹਨਾਂ ਕਿਹਾ ਕਿ ਸਾਰੀਆ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ ਉਹਨਾ ਦੱਸਿਆ ਕਿ ਬੱਸ ਕੁੱਝ ਟਿਕਟਾਂ ਹੀ ਬਾਕੀ ਬਚੀਆਂ ਹਨ ਜਿਨਾਂ ਭੈਣਾਂ ਨੇ ਅਜੇ ਤੱਕ ਟਿਕਟ ਨਹੀ ਲਈ ਉਹ ਜਲਦੀ ਤੋ ਜਲਦੀ ਆਪਣੀ ਟਿਕਟ ਖਰੀਦ ਲੈਣ।
ਪਾਪਾਟੋਏਟੋਏ ‘ਚ 9 ਮਾਰਚ ਨੂੰ ਹੋ ਰਹੀ “ਲੇਡੀਜ਼ ਨਾਈਟ” ਦੀਆਂ ਤਿਆਰੀਆਂ ਮੁਕੰਮਲ…
March 6, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












