Home » ਬੰਦ ਹੋਇਆ ਆਸਟ੍ਰੇਲੀਆਦਾ ਸਭ ਤੋਂ ਪੁਰਾਣਾ ਬੈਂਕ…
Home Page News • NewZealand • World • World News

ਬੰਦ ਹੋਇਆ ਆਸਟ੍ਰੇਲੀਆਦਾ ਸਭ ਤੋਂ ਪੁਰਾਣਾ ਬੈਂਕ…

Spread the news

Commonwealth Bank ਦੁਆਰਾ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੀ ਮਲਕੀਅਤ ਵਾਲੇ ਆਸਟ੍ਰੇਲੀਆ ਦੇ ਇੱਕ ਵੱਡੇ ਬੈਂਕ ਦੀਆਂ ਸ਼ਾਖਾਵਾਂ ਨੂੰ ਬੰਦ ਕਰ ਰਹੇ ਹਨ।
ਵੈਸਟਰਨ ਆਸਟ੍ਰੇਲੀਆ ਸੂਬੇ ਤੋਂ 130 ਸਾਲ ਪੁਰਾਣੇ Bankwest ਦੀਆਂ 60 ਬ੍ਰਾਂਚਾਂ ਨੂੰ ਹੁਣ ਖ਼ਤਮ ਕਰ ਦਿੱਤਾ ਜਾਵੇਗਾ। ਇਸ ‘ਚੋਂ 45 ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣਗੀਆਂ, ਜਦਕਿ 15 ਪੇਂਡੂ ਬ੍ਰਾਂਚਾਂ ਦੇ ਕੰਮਕਾਜ ਨੂੰ ਕਾਮਨਵੈਲਥ ਬੈਂਕ ‘ਚ ਹੀ ਰਲਾ ਦਿੱਤਾ ਜਾਵੇਗਾ।