Home » Whangārei ‘ਚ ਹੋਏ ਭਿਆਨਕ ਕਾਰ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ.ਤ,ਦੂਜਾ ਗੰਭੀਰ ਜ਼ਖ+ਮੀ…
Home Page News New Zealand Local News NewZealand

Whangārei ‘ਚ ਹੋਏ ਭਿਆਨਕ ਕਾਰ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ.ਤ,ਦੂਜਾ ਗੰਭੀਰ ਜ਼ਖ+ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵੰਗਾਰੇਈ ਵਿੱਚ ਬੀਤੀ ਰਾਤ ਇੱਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਐਮਰਜੈਂਸੀ ਸੇਵਾਵਾਂ ਨੇ ਲਗਭਗ 12.45am ‘ਤੇ ਕਾਮੋ ਰੋਡ ‘ਤੇ ਵਾਪਰੇ ਹਾਦਸੇ ਸਬੰਧੀ ਬੁਲਾਇਆ ਗਿਆ ਸੀ।ਇੱਕ ਪੁਲਿਸ ਬੁਲਾਰੇ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਇੱਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਕਿਹਾ, “ਸੀਰੀਅਸ ਕਰੈਸ਼ ਯੂਨਿਟ ਦੀ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ।