Home » ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਤਿੰਨ ਗ੍ਰਿਫਤਾਰ…
Home Page News • India • India News • World • World News

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਤਿੰਨ ਗ੍ਰਿਫਤਾਰ…

Spread the news

ਕੈਨੇਡੀਅਨ ਪੁਲਿਸ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਟਾਰਗੇਟ ਕੀਲਿੰਗ ਗ੍ਰੋਹ ਦੇ ਨਾਲ ਸਬੰਧਤ ਤਿੰਨ ਜਣੇ ਗ੍ਰਿਫਤਾਰ, ਗ੍ਰਿਫਤਾਰ ਹੋਣ ਵਾਲਿਆਂ ਵਿਚ ਕਮਲਪ੍ਰੀਤ ਸਿੰਘ, ਕਰਨ ਪ੍ਰੀਤ ਸਿੰਘ ਅਤੇ ਕਰਨ ਬਰਾੜ ਸ਼ਾਮਲ, ਇਹ ਤਿੰਨੇ ਜਣੇ 2021 ਚ ਆਰਜੀ ਵਿਦਿਆਰਥੀ ਵੀਜਿਆਂ ਤੇ ਭਾਰਤ ਤੋਂ ਕੈਨੇਡਾ ਆਏ ਦੱਸੇ ਜਾ ਰਹੇ ਹਨ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਮੁਤਾਬਕ ਇੰਨਾ ਦਾ ਮੰਤਵ ਕੈਨੇਡਾ ਆਕੇ ਪੜਾਈ ਦਾ ਕਦੇ ਵੀ ਨਹੀਂ ਸੀ। ਪੁਲਿਸ ਮੁਤਾਬਕ ਕੈਨੇਡਾ ਵਿਚ ਹੋਏ ਤਿੰਨ ਹੋਰ ਕਤਲਾ ਵਿਚ ਇੰਨਾ ਦਾ ਹੱਥ ਹੋ ਸਕਦਾ ਹੈ। ਇੰਨਾ ਤਿੰਨਾ ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ।