ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜੀਲੈਂਡ ‘ਚ ਘਰ ਲੈਣ ਦੇ ਚਾਹਵਾਨਾਂ ਲਈ ਰਾਹਤ ਦੀ ਖਬਰ ਹੈ ਕਿ ਹੁਣ ਨਿਊਜ਼ੀਲੈਂਡ ਦੇ 2 ਹੋਰ ਵੱਡੇ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।BNZ Bank ਨੇ 6 ਮਹੀਨੇ ਤੇ ਇੱਕ ਸਾਲ ਫਿਕਸਡ ਰੇਟ ਨੂੰ 7.24% ਤੋਂ 7.14% ਕਰ ਦਿੱਤਾ ਹੈ ਤੇ Kiwi Bank ਨੇ ਸਪੈਸ਼ਲ 1 ਸਾਲ ਦੀ ਰੇਟ ਘਟਾਕੇ 6.99% ਕਰ ਦਿੱਤੀ ਹੈ।
ਨਿਊਜੀਲੈਂਡ ‘ਚ ਘਰ ਲੈਣ ਵਾਲਿਆਂ ਲਈ ਰਾਹਤ ਦੀ ਖ਼ਬਰ,ਇਹਨਾਂ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ…
12 months ago
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,938
- India4,170
- India Entertainment126
- India News2,798
- India Sports222
- KHABAR TE NAZAR3
- LIFE66
- Movies46
- Music81
- New Zealand Local News2,167
- NewZealand2,456
- Punjabi Articules7
- Religion901
- Sports212
- Sports211
- Technology31
- Travel54
- Uncategorized38
- World1,867
- World News1,626
- World Sports203