Home » ਕ੍ਰਾਈਸਟਚਰਚ ‘ਚ ਵਾਪਰੀ ਕਿਸੇ ਘਟਨਾ ਤੋ ਬਾਅਦ ਇੱਕ ਸਕੂਲ ਨੂੰ ਕੀਤਾ ਤਾਲਾਬੰਦ,ਮੌਕੇ ‘ਤੇ ਪਹੁੰਚੀ ਹਥਿਆਰਬੰਦ ਪੁਲਿਸ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਵਾਪਰੀ ਕਿਸੇ ਘਟਨਾ ਤੋ ਬਾਅਦ ਇੱਕ ਸਕੂਲ ਨੂੰ ਕੀਤਾ ਤਾਲਾਬੰਦ,ਮੌਕੇ ‘ਤੇ ਪਹੁੰਚੀ ਹਥਿਆਰਬੰਦ ਪੁਲਿਸ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਦੇ ਹਥਿਆਰਬੰਦ ਸਕੂਲ ਨੂੰ ਅੱਜ ਦੁਪਹਿਰ ਤਾਲਾਬੰਦ ਕੀਤਾ ਗਿਆ ਹੈ ਜਦੋਂ ਕਿ ਹਥਿਆਰਬੰਦ ਪੁਲਿਸ ਨੇ ਨੇੜਲੇ ਇੱਕ ਘਰ ਦੀ ਘੇਰਾਬੰਦੀ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਐਡਿੰਗਟਨ ਦੇ ਉਪਨਗਰ ਵਿੱਚ ਲਿੰਕਨ ਰੋਡ ‘ਤੇ ਇੱਕ ਘਟਨਾ ਦਾ ਜਵਾਬ ਦੇ ਰਹੇ ਹਨ।ਹਥਿਆਰਬੰਦ ਪੁਲਿਸ ਵੱਲੋਂ ਲਾਊਡਸਪੀਕਰ ਲਗਾਇਆ ਜਾ ਰਿਹਾ ਹੈ ਜਦਕਿ ਆਸ-ਪਾਸ ਦੇ ਘਰਾਂ ਤੋਂ ਵਸਨੀਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਨੇੜਲੇ ਪ੍ਰਾਇਮਰੀ ਸਕੂਲ ਨੂੰ ਇਹਤਿਆਤ ਵਜੋਂ ਤਾਲਾਬੰਦੀ ਕਰਨ ਦੀ ਸਲਾਹ ਦਿੱਤੀ ਗਈ ਹੈ।