Home » ਧੋਖਾਧੜੀ ਮਾਮਲੇ ‘ਚ ਆਕਲੈਂਡ ਦੀ ਰੀਅਲ ਅਸਟੇਟ ਕੰਪਨੀ ਨੂੰ ਹੋਇਆ ਹਜਾਰਾਂ ਡਾਲਰ ਜੁਰਮਾਨਾ…
Home Page News • New Zealand Local News • NewZealand

ਧੋਖਾਧੜੀ ਮਾਮਲੇ ‘ਚ ਆਕਲੈਂਡ ਦੀ ਰੀਅਲ ਅਸਟੇਟ ਕੰਪਨੀ ਨੂੰ ਹੋਇਆ ਹਜਾਰਾਂ ਡਾਲਰ ਜੁਰਮਾਨਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ‘ਚ ਰੀਮੈਕਸ ਲੀਡੀਂਗ ਐਜ ਨਾਮੀ ਰੀਅਲ ਅਸਟੇਟ ਕੰਪਨੀ ਨੂੰ ਰੀਅਲ ਅਸਟੇਟ ਟ੍ਰਿਬਿਊਨਲ ਨੇ ਆਡੀਟ ਸਬੰਧੀ 25 ਧੋਖਾਧੜੀਆਂ ਦਾ ਦੋਸ਼ੀ ਹੋਣ ਦੇ ਚਲਦਿਆਂ ਹਜਾਰਾਂ ਡਾਲਰ ਦਾ ਜੁਰਮਾਨਾ ਕੀਤਾ ਹੈ। ਇਨ੍ਹਾਂ ਧੋਖਾਧੜੀਆਂ ਨੂੰ 2019 ਤੇ 2020 ਦੇ ਵਿੱਤੀ ਵਰ੍ਹੇ ਵਿੱਚ ਅੰਜਾਮ ਦਿੱਤਾ ਗਿਆ ਸੀ।