Home » ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਨਿਊਯਾਰਕ ਵਿੱਚ “ਟਿਕਾਣਾ ਕੋਈ ਨਾ” ਕਿਤਾਬ ਰਿਲੀਜ਼…
Entertainment • Entertainment • Home Page News • India • India News • Music • World

ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਨਿਊਯਾਰਕ ਵਿੱਚ “ਟਿਕਾਣਾ ਕੋਈ ਨਾ” ਕਿਤਾਬ ਰਿਲੀਜ਼…

Spread the news

ਅਮਰੀਕਾ ਵਿੱਚ ਪ੍ਰਸਿੱਧ ਗੀਤਕਾਰ ਦੇ ਨਾਵਲਕਾਰ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਰਿਲੀਜ਼ ਕੀਤੀ ਗਈ। ਕਿਤਾਬ ਰਿਲੀਜ਼ ਤੋਂ ਬਾਅਦ ਦੇਰ ਤੱਕ ਸ਼ਇਰੋ ਸ਼ਾਇਰੀ ਦੀ ਮਹਿਫ਼ਲ ਚੱਲੀ। ਪ੍ਰੋਗਰਾਮ ਵਿੱਚ ਪ੍ਰੀਤਪਾਲ ਬਿੰਦਰਾ ਜੀ, ਭਗਵਾਨ ਦਾਸ ਗੁਪਤਾ ਜੀ, ਜੌਨੀ ਬੈਂਕਾਕ, ਸੁਖਦੇਵ ਸਿੰਘ ਗਰੇਵਾਲ ਸਾਨਫਰਾਂਸਿਸਕੋ, ਬਿਕਰਮਜੀਤ ਸਿੰਘ  ਬ੍ਰਿਸਬੇਨ, ਬੰਟੀ ਜੀ ਮੈਲਬਰਨ , ਰਵੀ ਜੀ ਸਾਨਫਰਾਂਸਿਸਕੋ ਅਤੇ ਨਿਊਯਾਰਕ ਦੀਆਂ ਬਹੁਤ ਸਾਰੀਆਂ ਹਸਤੀਆਂ ਪਰਿਵਾਰਾਂ ਸਮੇਤ ਹਾਜ਼ਰ ਸਨ। ਅੰਤ ਵਿੱਚ ਮੇਜ਼ਬਾਨ ਮਹਿਮਾਨ ਮੰਗਲ ਹਠੂਰ ਨੇ ਆਈਆਂ ਸਭ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ 16ਵੀਂ ਕਿਤਾਬ “ਟਿਕਾਣਾ ਕੋਈ ਨਾ” ਨੂੰ ਰਿਲੀਜ਼ ਕਰਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ।