ਆਕਲੈਂਡ (ਬਲਜਿੰਦਰ ਸਿੰਘ)ਕੈਂਟਰਬਰੀ ਨਜ਼ਦੀਕ ਗੇਰਾਲਡਾਈਨ ‘ਚ ਵਾਪਰੇ ਦੋ-ਵਾਹਨ ਵਿਚਕਾਰ ਹਾਦਸੇ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਹਾਦਸੇ ਕਾਰਨ ਪ੍ਰਮੁੱਖ ਰਾਜ ਮਾਰਗ ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਦੁਪਹਿਰ 3.15 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਦੇ 16 ਮੈਂਬਰਾਂ ਅਤੇ ਇੱਕ ਬਚਾਅ ਹੈਲੀਕਾਪਟਰ ਦੇ ਨਾਲ ਘਟਨਾ ਸਥਾਨ ‘ਤੇ ਪਹੁੰਚੀ ਹੈ।
ਸਟੇਟ ਹਾਈਵੇਅ 79 ਨੂੰ Tiplady Rd ਅਤੇ Kennedy St, ਦੇ ਵਿਚਕਾਰ ਬੰਦ ਕੀਤਾ ਗਿਆ ਹੈ,ਗੰਭੀਰ ਕਰੈਸ਼ ਯੂਨਿਟ ਦੀ ਟੀਮ ਵੱਲੋਂ ਹਾਦਸੇ ਦੀ ਜਾਚ ਕਰ ਰਹੀ ਹੈ।
ਕੈਂਟਰਬਰੀ ਨਜ਼ਦੀਕ ਦੋ ਵਾਹਨਾਂ ਵਿਚਕਾਰ ਹੋਈ ਟੱਕਰ, ਮੌਕੇ ‘ਤੇ ਐਮਰਜੈਂਸੀ ਸੇਵਾਵਾਂ…
