Home » ਮੈਨੁਕਾਉ ‘ਚ ਇੱਕ ਵਾਹਨ ਜਾ ਟਕਰਾਇਆ ਬਿਜਲੀ ਦੇ ਖੰਭੇ ਨਾਲ…
Home Page News • New Zealand Local News • NewZealand

ਮੈਨੁਕਾਉ ‘ਚ ਇੱਕ ਵਾਹਨ ਜਾ ਟਕਰਾਇਆ ਬਿਜਲੀ ਦੇ ਖੰਭੇ ਨਾਲ…

Spread the news

ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਮੈਨੁਕਾਉ ਦੇ ਰੇਡੌਬਟ ਰੋਡ ‘ਤੇ ਇੱਕ ਵਾਹਨ ਦੇ ਬਿਜਲੀ ਦੇ ਖੰਭੇ ਨਾਲ ਟਕਰਾ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਹਾਦਸੇ ਦੀ ਸੂਚਨਾ ਰਾਤ ਕਰੀਬ 2.15 ਵਜੇ, ਮਿਲੀ ਸੀ।
ਹਾਦਸੇ ਵਿੱਚ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ, ਹਾਲਾਂਕਿ ਬਿਜਲੀ ਦੀਆਂ ਤਾਰਾਂ ਹੇਠਾਂ ਆ ਗਈਆਂ ਜਿਸ ਕਾਰਨ ਥੋੜ੍ਹੀ ਜਿਹੀ ਅੱਗ ਲੱਗ ਗਈ।ਹਾਦਸੇ ਕਾਰਨ ਸੜਕ ਨੂੰ ਬੰਦ ਕਰਨਾ ਪਿਆ ਸੀ।