Home » ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾਂ ਪੈਣ ਨਾਲ ਕਾਰਨ ਹੋਈ ਮੌ,ਤ…
Home Page News • India • India News • World • World News

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾਂ ਪੈਣ ਨਾਲ ਕਾਰਨ ਹੋਈ ਮੌ,ਤ…

Spread the news

ਕੈਨੇਡਾ(ਬਲਜਿੰਦਰ ਸਿੰਘ)ਕੈਨੇਡਾ ‘ਚ ਅੰਮ੍ਰਿਤਸਰ ਨਾਲ ਸੰਬੰਧਿਤ ਸੀ 38 ਸਾਲਾ ਗੁਰਜਿੰਦਰ ਸਿੰਘ ਸੰਧੂ ਨਾਮੀ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾਂ ਪੈਣ ਨਾਲ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਧੀਆਂ ਦਾ ਬਾਪ ਅਤੇ ਤੀਜੀ ਸੰਤਾਨ ਨੇ ਅਜੇ ਇਸ ਦੁਨੀਆਂ ਵਿਚ ਆਉਣਾ ਸੀ ਨੌਜਵਾਨ ਦੀ ਮੌ,ਤ ਕਾਰਨ ਭਾਰੀਚਾਰੇ ਵਿੱਚ ਸੋਗ ਦੀ ਲਹਿਰ ਹੈ।