Home » ਅੱਜ ਰਿਲੀਜ਼ ਹੋਵੇਗਾ ਗਾਇਕਾ ਜੋਤੀਕਾ ਟਾਂਗਰੀ ਦਾ ਨਵਾਂ ਗੀਤ…
Entertainment Entertainment Home Page News India India Entertainment Music NewZealand

ਅੱਜ ਰਿਲੀਜ਼ ਹੋਵੇਗਾ ਗਾਇਕਾ ਜੋਤੀਕਾ ਟਾਂਗਰੀ ਦਾ ਨਵਾਂ ਗੀਤ…

Spread the news

ਆਕਲੈਂਡ(ਰੰਧਾਵਾ)ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕਾ ਜੋਤੀਕਾ ਟਾਂਗਰੀ ਦਾ ਗਾਇਆ ਅਤੇ ਰਾਂਝਾ ਰਾਜਨ ਦਾ ਲਿਖਿਆ ਅਤੇ ਨਿਰਦੇਸ਼ ਕੀਤਾ ਨਵਾਂ ਗੀਤ ਬਾਬੁਲ ਅੱਜ 6 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਧੀ ਅਤੇ ਬਾਪ ਦੇ ਪਿਆਰ ਅਤੇ ਵਿਆਹ ਸਮੇਂ ਬਾਬਲ ਦੇ ਘਰ ਨੂੰ ਛੱਡਣ ਦੇ ਦਰਦ ਨੂੰ ਬਿਆਨ ਕਰਦਾ ਇਹ ਗੀਤ ਨਿਊਜ਼ੀਲੈਂਡ ਵਿੱਚ ਫਿਲਮਾਇਆਂ ਗਿਆ ਹੈ।ਇਸ ਗੀਤ ਵਿੱਚ ਜੋਤੀਕਾ ਤੋ ਇਲਾਵਾ ਕੁਲਵੰਤ ਖੈਰਾਬਾਦੀ,ਜਸਵਿੰਦਰ ਕੌਰ,ਰਾਣਾ ਹੈਰੀ,ਬਲਜਿੰਦਰ ਰੰਧਾਵਾ ਅਤੇ ਛੋਟੀ ਬੱਚੀ ਅਨਾਹਤ ਰਾਣਾ ਵੱਲੋਂ ਸ਼ਾਨਦਾਰ ਭੂਮਿਕਾਂ ਨਿਭਾਈ ਗਈ ਹੈ। ਡੇਲੀ ਖ਼ਬਰ ਟੀਮ ਅਤੇ ਬਸਰਾਂ ਪ੍ਰੋਡਕਸ਼ਨ ਦਾ ਗੀਤ ਨੂੰ ਫਿਲਮਾਉਣ ਲਈ ਖਾਸ ਸਹਿਯੋਗ ਹੈ।