Home » ਭਾਰਤੀ ਪਰਿਵਾਰ ਨੂੰ ਮਿਲੀ ਮਾਰਨ ਦੀ ਧਮਕੀ ਦੇਣ ਅਤੇ ਕਾਰ ਚੋਰੀ ਕਰਨ ਵਾਲਿਆ ਨੂੰ ਪੁਲਿਸ ਨੇ ਕੀਤਾ ਕਾਬੂ…
Home Page News India NewZealand World World News

ਭਾਰਤੀ ਪਰਿਵਾਰ ਨੂੰ ਮਿਲੀ ਮਾਰਨ ਦੀ ਧਮਕੀ ਦੇਣ ਅਤੇ ਕਾਰ ਚੋਰੀ ਕਰਨ ਵਾਲਿਆ ਨੂੰ ਪੁਲਿਸ ਨੇ ਕੀਤਾ ਕਾਬੂ…

Spread the news

ਮੈਲਬੋਰਨ (ਬਲਜਿੰਦਰ ਸਿੰਘ)ਬੀਤੇ ਦਿਨ ਮੈਲਬੋਰਨ ਭਾਰਤੀ ਪਰਿਵਾਰ ਚੰਦਨ ਪਟੇਲ ਤੇ ਉਨ੍ਹਾਂ ਦੀ ਗਰਭਵਤੀ ਪਤਨੀ ਜੋ ਟਰੁਗਨੀਨਾ ਵਿਖੇ ਰਹਿੰਦੇ ਹਨ ਦੇ ਘਰ’ਚ ਦਾਖਲ ਹੋਏ 2 ਵਿਅਕਤੀ ਇੱਕ ਤੇਜਧਾਰ ਹਥਿਆਰ ਤੇ ਦੂਜਾ ਤੇਜਧਾਰ ਛੂਰਾ ਨਾਲ ਜਿੰਨਾਂ ਵੱਲੋਂ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਨ੍ਹਾਂ ਤੋਂ ਉਨ੍ਹਾਂ ਦੀ ਨਵੀਂ ਕਾਰ ਦੀਆਂ ਚਾਬੀਆਂ ਮੰਗੀਆਂ। ਜਾਂਦੇ ਹੋਏ ਲੁਟੇਰੇ ਕਾਰ ਆਪਣੇ ਨਾਲ ਲੈ ਗਏ ਜਿਸ ਤੋ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕਾਰ ਤੇ ਦੋਨੋਂ ਲੇਟੇਰੇ 5 ਕਿਲੋਮੀਟਰ ਦੀ ਦੂਰੀ ਤੋਂ ਗ੍ਰਿਫਤਾਰ ਕਰ ਲਿਆ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰ ਪੂਰੇ ਸਹਿਮ ਦੇ ਮਹੌਲ ਵਿੱਚ ਹੈ ਤੇ ਇਸ ਘਟਨਾ ਨੂੰ ਭੁਲਾ ਨਹੀਂ ਪਾ ਰਿਹਾ ਹੈ।