ਆਕਲੈਂਡ(ਬਲਜਿੰਦਰ ਰੰਧਾਵਾ) ਆਪਣੀ ਪਤਨੀ ਦੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੈਲਬੋਰਨ ਦੇ ਰਹਿਣ ਵਾਲੇ ਦਿਨੁਸ਼ ਕੁਰੇਰਾ ਨੂੰ 37 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।ਦਿਨੁਸ਼ ਨੇ ਦਸੰਬਰ 2022 ਵਿੱਚ ਇਹ ਕਤਲ ਕੁਲਹਾੜੀ ਨਾਲ ਆਪਣੇ ਬੱਚਿਆਂ ਸਾਹਮਣੇ ਕੀਤਾ ਸੀ।
। ਜੱਜ ਨੇ ਇਸ ਨੂੰ ਬਹੁਤ ਹੀ ਘਿਨੌਣਾ ਕਾਰਾ ਦੱਸਿਆ ਤੇ ਦਿਨੁਸ਼ ਦੀ ਸਜਾ ਹੋਰ ਸਖਤ ਕਰਦਿਆਂ ਪੈਰੋਲ ਲਈ 30 ਸਾਲ ਦਾ ਘੱਟੋ-ਘੱਟ ਸਮਾਂ ਦੱਸਿਆ।
ਬੱਚਿਆ ਸਾਹਮਣੇ ਪਤਨੀ ਦਾ ਕਤਲ ਕਰਨ ਵਾਲੇ ਦਿਨੁਸ਼ ਕੁਰੇਰਾ ਨੂੰ ਹੋਈ 37 ਸਾਲ ਦੀ ਕੈਦ…
