Home » ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਦੇ ਰਾਗੀ ਅਚਾਨਕ ਹੋਏ ਲਾਪਤਾ,ਭਾਈਚਾਰੇ ਨੂੰ ਮਦਦ ਦੀ ਅਪੀਲ…
Home Page News India Religion

ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਦੇ ਰਾਗੀ ਅਚਾਨਕ ਹੋਏ ਲਾਪਤਾ,ਭਾਈਚਾਰੇ ਨੂੰ ਮਦਦ ਦੀ ਅਪੀਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਗੁਆਂਢੀ ਦੇਸ ਆਸਟ੍ਰੇਲੀਆ ‘ਚ ਸਥਿਤ ਗੁਰਦੁਆਰਾ ਸਾਹਿਬ ਕਰੇਗੀਬਰਨ ਦੇ ਰਾਗੀ ਦਲਜੀਤ ਸਿੰਘ ਦੇ ਅਚਾਨਕ ਲਾਪਤਾ ਹੋ ਜਾਣ ਦੀ ਖ਼ਬਰ ਹੈ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਉਹਨਾਂ ਦੇ ਲਾਪਤਾ ਹੋ ਜਾਣ ਦੀ ਸ਼ਿਕਾਇਤ ਕਰੇਗੀਬਰਨ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤੀ ਗਈ ਹੈ। ਜੇ ਕਿਸੇ ਨੂੰ ਵੀ ਉਨ੍ਹਾਂ ਬਾਰੇ ਪਤਾ ਲੱਗੇ ਜਾਂ ਪਤਾ ਹੋਏ ਤਾਂ ਕਰੇਗੀਬਰਨ ਪੁਲਿਸ ਸਟੇਸ਼ਨ ਜਾਂ ਗੁਰੂਘਰ ਦੀ ਕਮੇਟੀ ਨਾਲ ਰਾਬਤਾ ਕਰੇ।ਇਸ ਖ਼ਬਰ ਗੁਰਦੁਆਰਾ ਸਹਿਬ ਦੇ ਫੇਸਬੁੱਕ ਉੱਤੇ ਸ਼ਾਝੀ ਕੀਤੀ ਗਈ ਹੈ।