Home » ਬੇਅ ਆਫ਼ ਪਲੈਂਟੀ ‘ਚ ਵਾਪਰੀ ਕਿਸੇ ਘਟਨਾ ਤੋਂ ਬਾਅਦ ਪੁਲਿਸ ਨੇ ਕੁੱਝ ਸੜਕਾਂ ਨੂੰ ਕੀਤਾ ਬੰਦ….
Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਵਾਪਰੀ ਕਿਸੇ ਘਟਨਾ ਤੋਂ ਬਾਅਦ ਪੁਲਿਸ ਨੇ ਕੁੱਝ ਸੜਕਾਂ ਨੂੰ ਕੀਤਾ ਬੰਦ….

Spread the news

ਆਕਲੈਂਡ (ਬਲਜਿੰਦਰ ਸਿੰਘ)ਬੇਅ ਆਫ ਪਲੈਂਟੀ ‘ਚ ਵਾਪਰੀ ਕਿਸੇ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਮੁਰੂਪਾਰਾ ਸੜਕ ਨੂੰ ਬੰਦ ਕਰ ਦਿੱਤਾ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪਾਈਨ ਡਰਾਈਵ ਓਰੇਗਨ ਡਰਾਈਵ ਅਤੇ ਮੇਨ ਰੋਡ ਦੇ ਵਿਚਕਾਰ ਸੜਕਾਂ ਬੰਦ ਜਦੋਂ ਕਿ ਪੁਲਿਸ ਇੱਕ ਸਰਗਰਮ ਘਟਨਾ ‘ਤੇ ਕਾਰਵਾਈ ਕਰ ਰਹੀ ਹੈ।ਪੁਲਿਸ ਗੱਲਬਾਤ ਟੀਮ ਸਮੇਤ ਕਈ ਸਟਾਫ ਮੌਜੂਦ ਹਨ। ਅਸੀਂ ਜਨਤਾ ਨੂੰ ਅੱਜ ਸਵੇਰੇ ਇਸ ਖੇਤਰ ਤੋਂ ਦੂਰ ਰਹਿਣ ਲਈ ਅਪੀਲ ਕਰਦੇ ਹਾ।