Home » ਵੈਲਿੰਗਟਨ ਵਿੱਚ ਬੀਤੀ ਰਾਤ ਅੱਗ ਨਾਲ ਸੜੀ ਰਹੀ ਗੱਡੀ ਵਿੱਚੋਂ ਮਿਲੀ ਲਾ+ਸ਼…
Home Page News • New Zealand Local News • NewZealand

ਵੈਲਿੰਗਟਨ ਵਿੱਚ ਬੀਤੀ ਰਾਤ ਅੱਗ ਨਾਲ ਸੜੀ ਰਹੀ ਗੱਡੀ ਵਿੱਚੋਂ ਮਿਲੀ ਲਾ+ਸ਼…

Spread the news

ਆਕਲੈਂਡ (ਬਲਜਿੰਦਰ ਸਿੰਘ) ਉੱਤਰੀ ਵੈਲਿੰਗਟਨ ਵਿੱਚ ਬੀਤੀ ਰਾਤ ਅੱਗ ਨਾਲ ਸੜੀ ਹੋਈ ਗੱਡੀ ਵਿੱਚੋਂ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਵਾਹਨ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੂੰ ਰਾਤ 11.40 ਵਜੇ ਵੁੱਡਰਿਜ ਵਿੱਚ ਲੈਡਬਰੂਕ ਡਰਾਈਵ ‘ਤੇ ਬੁਲਾਇਆ ਗਿਆ।ਜਦੋਂ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ, ਤਾਂ ਵਾਹਨ ਦੇ ਅੰਦਰ ਇੱਕ ਲਾਸ਼ ਮਿਲੀ।ਪੁਲਿਸ ਵੱਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।