ਭੂਸ਼ਨ ਅਥਲੇ, 49 ਸਾਲਾ, ਡਾਲਸ ਟੈਕਸਸ ਦਾ ਰਹਿਣ ਵਾਲਾ ਹੈ,ਉਸ ਨੂੰ ਅਮਰੀਕਾ ਵਿੱਚ ਸਿੱਖ ਜੱਥੇਬੰਦੀਆਂ ਨੂੰ ਹਿੰਸਕ ਧਮਕੀਆਂ ਭਰੇ ਫੋਨ ਕਰਨ ਦੇ ਮਾਮਲੇ ਵਿੱਚ ਫੈਡਰਲ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ 26 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਇੱਕ ਖ਼ਤਰਨਾਕ ਹਥਿਆਰਾਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਦੇਕੇ ਸਵਿਧਾਨ ਦੁਆਰਾ ਦਿੱਤੀ ਗਈ ਅਜਾਦੀ ਵਿੱਚ ਦਖਲ ਦੇਣ ਅਤੇ ਇਕ ਅੰਤਰਰਾਜ਼ੀ ਧਮਕੀ ਭੇਜਣ ਦਾ ਦੋਸ਼ ਲਾਇਆ ਗਿਆ ਸੀ ।
ਸਿੱਖਾਂ ਵਿਰੁਧ ਜ਼ਹਿਰ ਉਗਲਣ ਵਾਲੇ ਭੂਸ਼ਣ ਅਥਾਲੇ ਨੂੰ 26 ਮਹੀਨੇ ਕੈਦ ਦੀ ਸਜ਼ਾ…
11 months ago
1 Min Read
You may also like
Home Page News • New Zealand Local News • NewZealand
ਨੇਪੀਅਰ ‘ਚ ਰਾਤ 10 ਵਜੇ ਘਰ ਨਾਲ ਜਾ ਟਕਰਾਈ ਕਾਰ….
42 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,655
- India5,069
- India Entertainment129
- India News3,253
- India Sports227
- KHABAR TE NAZAR3
- LIFE66
- Movies48
- Music84
- New Zealand Local News2,922
- NewZealand3,242
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,322
- World News1,940
- World Sports206












