Home » ਆਕਲੈਂਡ ‘ਚ ਇੱਕ ਇਲੈਕਟ੍ਰਿਕ ਵਾਹਨ ਨੂੰ ਲੱਗੀ ਕਾਰਨ ਨੁਕਸਾਨਿਆ ਗਿਆ ਇੱਕ ਘਰ ਅਤੇ ਇੱਕ ਹੋਰ ਵਾਹਨ…
Home Page News New Zealand Local News NewZealand

ਆਕਲੈਂਡ ‘ਚ ਇੱਕ ਇਲੈਕਟ੍ਰਿਕ ਵਾਹਨ ਨੂੰ ਲੱਗੀ ਕਾਰਨ ਨੁਕਸਾਨਿਆ ਗਿਆ ਇੱਕ ਘਰ ਅਤੇ ਇੱਕ ਹੋਰ ਵਾਹਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ‘ਚ ਬੀਤੀ ਰਾਤ ਇੱਕ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ ਕਾਰਨ ਇੱਕ ਹੋਰ ਵਾਹਨ ਅਤੇ ਘਰ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਹੈ। ਫਾਇਰ ਅਤੇ ਐਮਰਜੈਂਸੀ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਤੜਕੇ ਸਵੇਰੇ 3 ਵਜੇ Westmere ਵਿੱਚ ਸਨੀ ਬ੍ਰੇ ਕ੍ਰੇਸ ‘ਤੇ ਬੁਲਾਇਆ ਗਿਆ ਸੀ।
ਘਟਨਾ ਸਥਾਨ ਤੋਂ ਪ੍ਰਾਪਤ ਫੋਟੋਆਂ ਦਿਖਾਉਂਦੀਆਂ ਹਨ ਕਿ ਅੱਗ ਨੇ ਘਰ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਹੈ।ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ।