ਆਕਲੈਂਡ(ਬਲਜਿੰਦਰ ਰੰਧਾਵਾ) ਹਾਕਸ ਬੇਅ ‘ਚ ਇੱਕ ਸਕੂਲ ਵੈਨ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੂੰ ਅੱਜ ਸਵੇਰੇ 7.45 ਵਜੇ Maraekakaho ਵਿੱਚ Mangatahi Rd and Dasent Rd ਦੇ ਵਿਚਕਾਰ Kereru Rd ‘ਤੇ ਇੱਕ-ਵਾਹਨ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ।ਜਦੋਂ ਹਾਦਸਾ ਹੋਇਆ ਤਾਂ ਡਰਾਈਵਰ ਨਾਲ ਇੱਕ ਬੱਚਾ ਵੈਨ ਵਿੱਚ ਸੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਬੱਸ ਬਲੈਕ ਆਈਸ ਕਾਰਨ ਸੜਕ ਤੋਂ ਫਿਸਲ ਗਈ ਅਤੇ ਸੜਕ ਤੋਂ ਹੇਠਾਂ ਦਰੱਖਤਾਂ ਨਾਲ ਜਾ ਟਕਰਾਈ।
ਹਾਕਸ ਬੇਅ ‘ਚ ਇੱਕ ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ,ਇੱਕ ਵਿਅਕਤੀ ਹੋਇਆ ਜ਼ਖਮੀ…
9 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,643
- India5,064
- India Entertainment129
- India News3,251
- India Sports227
- KHABAR TE NAZAR3
- LIFE66
- Movies48
- Music84
- New Zealand Local News2,916
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












